ਐਡਵਾਈਜ਼ਰੀ ਮੁਤਾਬਕ ਕਿਊਬਾ ਵਿਚ ਬਿਜਲੀ, ਬਾਲਣ ਅਤੇ ਖਾਣ-ਪੀਣ ਸਮੇਤ ਬੁਨਿਆਦੀ ਚੀਜ਼ਾਂ ਦੀ ਘਾਟ ਦਾ ਅਸਰ ਰਿਜ਼ੌਰਟਾਂ ‘ਤੇ ਵੀ ਪੈ ਸਕਦਾ ਹੈ