ਕਿਰਸਟਨ ਹਿਲਮੈਨ ਦੀਆਂ ਟਿੱਪਣੀਆਂ ਅਮਰੀਕਾ ਦੇ ਸਿਖਰਲੇ ਵਾਰਤਾਕਾਰ ਵੱਲੋਂ ਕੈਨੇਡਾ, ਮੈਕਸੀਕੋ ਨਾਲ ਵੱਖਰੇ ਸਮਝੌਤੇ ਕਰਨ ਦੇ ਵਿਚਾਰ ਮਗਰੋਂ ਆਈਆਂ ਹਨ